ਰਾਮਪੁਰਾ ਫੂਲ: ਭਾਈ ਰੂਪਾ ਪਿੰਡ 'ਚ ਸ਼ੁਰੂ ਹੋਏ ਵਿਕਾਸ ਕਾਰਜ, ਸਕੂਲ ਤੇ ਸਟੇਡੀਅਮ 'ਚ ਲਾਏ 30 ਦਰੱਖਤ
ਪਿੰਡ ਭਾਈ ਰੂਪਾ ਵਿਖੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਕੂਲ ਅਤੇ ਸਟੇਡੀਅਮ ਵਿੱਚ ਪਹਿਲੇ ਪੜਾਅ ਤਹਿਤ 30 ਦਰੱਖਤ ਲਗਾਏ ਗਏ ਅਤੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।