ਲੁਧਿਆਣਾ ਪੂਰਬੀ: ਬਸਤੀ ਜੋਧੇਵਾਲ ਨਜ਼ਦੀਕ ਸ਼ਿਮਲਾ ਕਲੋਨੀ 'ਚ ਐਕਟੀਵਾ ਸਵਾਰ ਮਹਿਲਾ ਦੀ ਲੁਟੇਰਿਆਂ ਨੇ ਚੈਨੀ ਖੋਹਣ ਦੀ ਕੀਤੀ ਕੋਸ਼ਿਸ਼ , ਸੀਸੀਟੀਵੀ 'ਚ ਵਾਰਦਾਤ ਕੈਦ
ਲੁਧਿਆਣਾ ਦੇ ਥਾਣਾ ਬਸਤੀ ਜੌਧੇਵਾਲ ਅਧੀਨ ਪੈਂਦੀ ਸ਼ਿਮਲਾ ਕਲੋਨੀ ਚ ਲੁਟੇਰਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਐਕਟੀਵਾ ਸਵਾਰ ਮਹਿਲਾ ਨੂੰ ਲੁਟੇਰਿਆਂ ਵੱਲੋਂ ਚੈਨੀ ਖੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚੋਂ ਨਾ ਕਾਮਯਾਬ ਰਹੇ ਅਤੇ ਇਸੇ ਦੌਰਾਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਜਿਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਨੇ ਆਰੋਪੀਆਂ ਨੂੰ ਜਲਦ ਫੜਨ ਦਾ ਦਾਅਵਾ ਕੀਤਾ ਹੈ।