Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
No video available

ਭਿੱਖੀਵਿੰਡ: ਪੱਟੀ ਰੋਡ 'ਤੇ ਪਾਮ ਗਾਰਡਨ ਪੈਲੇਸ ਨੇੜੇ ਦੋ ਮੋਟਰਸਾਈਕਲਾਂ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ

Bhikhiwind, Tarn Taran | Feb 27, 2024
ਪਾਮ ਗਾਰਡਨ ਪੈਲੇਸ ਨੇੜੇ ਦੋ ਮੋਟਰਸਾਈਕਲਾਂ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ 2 ਲੋਕ ਜਖਮੀ ਹੋ ਗਏ। ਰਾਹਗੀਰਾਂ ਨੇ ਦੱਸਿਆ, ਪਹਿਲਾ ਦੋਨੋ ਮੋਟਰਸਾਈਕਲ ਇਕ ਦੂਜੇ ਵਿਚ ਵੱਜੇ ਫਿਰ ਕਾਰ ਆਕੇ ਉਹਨਾਂ 'ਚ ਜਾ ਵੱਜੀ ਜਿਸ ਕਰਕੇ 2 ਜਣੇ ਜਖਮੀ ਹੋ ਗਏ। ਜਿਹਨਾਂ ਨੂੰ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ

MORE NEWS