Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਸੰਗਰੂਰ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਿੰਗਲਵਾੜਾ ਸੰਗਰੂਰ ਦੀ ਸਾਖਾ ਦੇ 24ਵੇਂ ਸਲਾਨਾ ਦਿਵਸ ਤੇ ਕਰਵਾਇਆ ਗਿਆ।

Sangrur, Sangrur | Mar 30, 2024
ਡਾਕਟਰ ਇੰਦਰਜੀਤ ਕੌਰ ਵੱਲੋਂ ਆਗਾਜ਼ ਕੀਤਾ ਗਿਆ ਉਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਹੋਇਆ ਪੁਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਲੱਗੀ ਤੇ ਪੁਰਾਣੀਆਂ ਸੱਭਿਆਚਾਰਕ ਚੀਜ਼ਾਂ ਦੀ ਵੀ ਪ੍ਰਦਰਸ਼ਨੀ ਲੱਗੀ ਮੌਕੇ ਤੇ ਪਹੁੰਚੇ ਕੁਝ ਸਿਆਸੀ ਲੀਡਰ ਅਤੇ ਸੰਗਰੂਰ ਸਥਾਨਕ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰ ਅੰਮ੍ਰਿਤਸਰ ਪਿੰਗਲਵਾੜੇ ਤੋਂ ਵੀ ਆਈਆਂ ਟੀਮਾਂ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐਸਜੀਪੀਸੀ ਵੀ ਹਾਜਿਰ ਰਹੇ।
ਸੰਗਰੂਰ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਿੰਗਲਵਾੜਾ ਸੰਗਰੂਰ ਦੀ ਸਾਖਾ ਦੇ 24ਵੇਂ ਸਲਾਨਾ ਦਿਵਸ ਤੇ ਕਰਵਾਇਆ ਗਿਆ। - Sangrur News