ਦੀਨਾਨਗਰ: ਬਮਿਆਲ: 3 ਮਹੀਨਿਆਂ ਤੋਂ ਰਾਸ਼ਨ ਨਾ ਮਿਲਣ 'ਤੇ ਲੋਕਾਂ ਦਾ ਪ੍ਰਦਰਸ਼ਨ
ਦੀਨਾਨਗਰ ਦੇ ਬਮਿਆਲ ਵਿੱਚ ਰਾਸ਼ਨ ਨਾ ਮਿਲਣ ਕਾਰਨ ਲੋਕਾਂ ਨੇ ਕੀਤਾ ਪ੍ਰਦਰਸ਼ਨ। 3 ਮਹੀਨਿਆਂ ਤੋਂ ਕਣਕ ਅਤੇ ਰਾਸ਼ਨ ਤੋਂ ਵਾਂਝੇ ਹਨ ਸੈਂਕੜੇ ਪਰਿਵਾਰ। ਏ.ਐੱਸ.ਐੱਫ.ਓ. ਨੇ ਇੱਕ-ਦੋ ਦਿਨਾਂ ਵਿੱਚ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ।