ਮੋਗਾ: ਧਰਮਕੋਟ ਪੁਲੀਸ ਵੱਲੋਂ ਚੋਰੀ ਕੇ ਸਮਾਂਨ ਦੇ ਨਾਲ ਫੜੇ ਗਏ ਤਿੰਨ ਆਰੋਪੀ ਨੁ ਮੋਗਾ ਅਦਾਲਤ ਚ ਕਿਤਾ ਪੇਸ਼
ਸੋਮਵਾਰ ਧਰਮਕੋਟ ਪੁਲੀਸ ਵੱਲੋਂ ਚੋਰੀ ਕੇ ਸਮਾਂਨ ਦੇ ਨਾਲ ਫੜੇ ਗਏ ਤਿੰਨ ਆਰੋਪੀ ਬੋਬੀ,ਵਿਸਾਲ, ਜੋਰਾ ਨੁ ਅਜ ਮੰਗਲਵਾਰ ਦੁਪਿਹਰ 1 ਬਜੇ ਮੋਗਾ ਅਦਾਲਤ ਚ ਪੇਸ਼ ਕੀਤਾ ।ਮਾਨਯੋਗ ਅਦਾਲਤ ਵਲੋਂ ਤੀਨੋ ਆਰੋਪੀ ਨੁ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ