ਮੋਗਾ: ਅਧਿਆਪਕ ਸਿੱਖਿਆ ਸੰਸਥਾ ਮੋਗਾ ਵਿਖੇ ਡਾਇਟ ਮੋਗਾ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਮੋਗਾ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਦੇ ਦੀਸਾ ਨਿਰਦੋਸ਼ ਹੇਠ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਵੀਪ ਟੀਮ ਵਲੋਂ ਅਧਿਆਪਕ ਸਿੱਖਿਆ ਸੰਸਥਾ ਮੋਗਾ ਵਿਖੇ ਵੱਖ-ਵੱਖ ਸਕੂਲਾਂ ਦੇ 70 ਤੋਂ ਵੱਧ ਅਧਿਆਪਕ ਹਾਜ਼ਰ ਸਨ। ਡੀ.ਈ.ਓ ਬਲਦੇਵ ਸਿੰਘ ਨੇ ਸਮੂਹ ਸਟਾਫ਼ ਨੂੰ ਦੱਸਿਆ ਕਿ ਉਹ ਆਉਣ ਵਾਲੀਆਂ ਚੋਣਾਂ ਸਬੰਧੀ ਆਪਣੇ-ਆਪਣੇ ਸਕੂਲਾਂ ਦੇ ਹੋਰ ਸਟਾਫ਼ ਨੂੰ ਜਾਗਰੂਕ ਕਰਨ