Public App Logo
Jansamasya
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
No video available

ਮੋਗਾ: ਮੋਗਾ ਬਧਨੀ ਕਲਾਂ ਪੁਲੀਸ ਵਲੋ 35 ਕਿਲੋ ਚੂਰਾ ਪੋਸਤ ਦੇ ਨਾਲ ਫੜੇ ਫੜੇ ਗਏ ਦੋ ਆਰੋਪੀ ਨੂੰ ਅੱਜ ਅਦਾਲਤ ਵਿੱਚ ਕੀਤਾ ਪੇਸ

Moga, Moga | Apr 2, 2024
ਮੋਗਾ ਬੱਧਨੀ ਕਲਾਂ ਪੁਲੀਸ ਵਲੋ ਸੋਮਵਾਰ ਸ਼ਾਮ 4 ਬਜੇ ਦਾਣਾ ਮੰਡੀ ਬਧਨੀ ਕਲਾ ਤੋਂ 35 ਕਿਲੋ ਚੂਰਾ ਪੋਸਤ ਦੇ ਨਾਲ ਫੜੇ ਫੜੇ ਗਏ ਦੋ ਆਰੋਪੀ ਕੁਲਵਿੰਦਰ ਸਿੰਘ ਅਤੇ ਨਿਰਵੈਲ ਸਿੰਘ ਨੁ ਮੰਗਲਵਾਰ ਦੁਪਿਹਰ 3 ਬਜੇ ਮੋਗਾ ਅਦਾਲਤ ਚ ਪੇਸ਼ ਕੀਤਾ । ਮਾਨਯੋਗ ਅਦਾਲਤ ਵਲੋਂ ਦੋਨਾਂ ਆਰੋਪੀ ਨੁ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ