ਮੋਗਾ: ਮੋਗਾ ਦੇ ਜਿਲੇ ਦੇ ਚਾਰੋਂ ਵਿਧਾਇਕ ਵਲੋ ਚੰਡੀਗੜ ਵਿਖੇ ਸੀਐਮ ਭਾਗਵਤ ਸਿੰਘ ਮਾਨ ਦੇ ਨਾਲ ਕੀਤੀ ਮੀਟਿੰਗ
2024 ਦੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਚੰਡੀਗੜ ਬਿਖੇ ਸੀ ਐਮ ਭਾਗਵਤ ਮਾਨ ਜੀ ਦੇ ਨਾਲ ਨੇ ਚਾਰੋਂ ਵਿਧਾਇਕਾ ਮੀਟਿੰਗ ਕੀਤੀ ਗਈ।ਇਸ ਦੌਰਾਨ ਸਾਰੇ ਹਲਕਿਆਂ ਦੇ ਵਿਧਾਇਕਾਂ ਤੋਂ ਇਲਾਵਾ, ਲੋਕ ਸਭਾ ਫ਼ਰੀਦਕੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੀ ਹਾਜਰ ਸਨ