ਮੌੜ: ਪਿੰਡ ਗਿੱਲ ਕਲਾਂ ਵਿਖੇ ਲੋਕਾਂ ਦਾ ਭਰੋਸਾ — ਆਮ ਆਦਮੀ ਪਾਰਟੀ ਵੱਲ!
Maur, Bathinda | Nov 30, 2025 ਹਲਕਾ ਮੌੜ ਮੰਡੀ ਐਮ ਐਲ ਏ ਸੁਖਵੀਰ ਸਿੰਘ ਮਾਇਸਰ ਖਾਣਾ ਅੱਜ ਪਿੰਡ ਗਿੱਲ ਕਲਾਂ ਤੋਂ ਕਈ ਪਰਿਵਾਰਾਂ ਨੇਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਆਪ ਦਾ ਫੜਿਆ ਪੱਲਾ ਲੋਕ ਪੱਖੀ ਨੀਤੀਆਂ, ਇਮਾਨਦਾਰ ਰਾਜਨੀਤੀ ਅਤੇ ਵਿਕਾਸ ਪ੍ਰਤੀ ਸਮਰਪਣ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ।