ਮਾਨਸਾ: ਮਾਨਸਾ ਨਗਰ ਕੌਸਲ ਮੀਟਿੰਗ 'ਚ ਹੰਗਾਮਾ, ਵਿਧਾਇਕ 'ਤੇ ਲੱਗੇ ਦੁਰਵਿਵਹਾਰ ਦੇ ਦੋਸ਼
Mansa, Mansa | Oct 12, 2026 ਮਾਨਸਾ ਨਗਰ ਕੌਸਲ ਦੀ ਮੀਟਿੰਗ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਕੌਸਲਰਾਂ ਵਿਚਾਲੇ ਤਕਰਾਰ ਹੋ ਗਈ। ਕੌਸਲਰਾਂ ਨੇ ਦੁਰਵਿਵਹਾਰ ਦਾ ਦੋਸ਼ ਲਾਉਂਦਿਆਂ ਡਿਪਟੀ ਕਮਿਸ਼ਨਰ ਨੂੰ ਜਾਂਚ ਲਈ ਪੱਤਰ ਲਿਖਿਆ ਹੈ। ਵਿਧਾਇਕ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।