ਤਰਨਤਾਰਨ: ਦੁਸਹਿਰੇ ਮੌਕੇ ਤਰਨ ਤਾਰਨ ਵਿੱਚ ਪੁਲਿਸ ਦਾ ਸੁਰੱਖਿਆ ਪਹਿਰਾ, ਮੁਲਾਜ਼ਮ ਤਾਇਨਾਤ
ਦੁਸਹਿਰੇ ਦੇ ਤਿਉਹਾਰ ਮੌਕੇ ਤਰਨ ਤਾਰਨ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕ ਸ਼ਾਂਤੀਪੂਰਵਕ ਤਿਉਹਾਰ ਮਨਾ ਸਕਣ।