ਚਮਕੌਰ ਸਾਹਿਬ: ਚੰਨੀ ਦੇ ਮਾਈਨਿੰਗ ਦੌਰੇ ਨੂੰ ਜਸਵੀਰ ਗੜ੍ਹੀ ਨੇ ਦੱਸਿਆ ਡਰਾਮਾ, ਜਾਂਚ ਦੀ ਕੀਤੀ ਮੰਗ
ਆਪ ਆਗੂ ਜਸਵੀਰ ਸਿੰਘ ਗੜ੍ਹੀ ਨੇ ਚਰਨਜੀਤ ਸਿੰਘ ਚੰਨੀ ਦੇ ਮਾਈਨਿੰਗ ਵਾਲੀ ਥਾਂ ਦੇ ਦੌਰੇ 'ਤੇ ਸਵਾਲ ਚੁੱਕੇ ਹਨ। ਗੜ੍ਹੀ ਨੇ 48 ਦਿਨਾਂ 'ਚ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦਾ ਦਾਅਵਾ ਕਰਦਿਆਂ ਪੁਰਾਣੀ ਐੱਫਆਈਆਰ ਦੀ ਜਾਂਚ ਦੀ ਮੰਗ ਕੀਤੀ ਹੈ।