ਬਾਘਾ ਪੁਰਾਣਾ: ਮੋਗਾ ਦੇ ਪਿੰਡ ਮਾਹਲਾ ਕਲਾਂ ਦੇ ਸ.ਗੁਰਤੇਕ ਸਿੰਘ ਮੋਜੂਦਾ ਪੰਚਾਇਤ ਮੈਂਬਰ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ
ਅੱਜ ਸੋਮਵਾਰ ਸ਼ਾਮ 4 ਵਜੇ ਸਿਰੋਮਨੀ ਅਕਾਲੀ ਦਲ ਬਾਘਾਪੁਰਾਣਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ।ਸ.ਗੁਰਤੇਕ ਸਿੰਘ ਮੋਜੂਦਾ ਮੈਂਬਰ ਪੰਚਾਇਤ ਮਾਹਲਾ ਕਲਾਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ..ਇਸ ਸਮੇ ਨਗਰ ਦੀ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਗੂ ਸਾਇਬਾਨ ਮੌਜੂਦ ਸਨ