Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਖਰੜ: ਖਰੜ ਪ੍ਰਧਾਨ ਜਸਪ੍ਰੀਤ ਲੋਂਗੀਆ ਵੱਲੋਂ ਵਾਰਡ ਨੰਬਰ 19 ਵਿਖੇ ਟਿਊਬਲ ਲਗਾਉਣ ਦੀ ਕੀਤੀ ਸ਼ੁਰੂਆਤ ਵਾਹਿਗੁਰੂ ਜੀ ਦਾ ਨਾਮ ਲੈ ਕੇ

ਖਰੜ ਵਿੱਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਜਾ ਰਿਹਾ ਖਰੜ ਦੇ ਹਰ ਵਾਰਡ ਵਿੱਚ ਵੱਖ-ਵੱਖ ਵਾਰਡਾਂ ਵਿੱਚ ਖਰੜ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਲੋਂਗੀਆਂ ਨੇ ਟਿਊਬਲ ਲਗਾਉਣ ਦੀ ਗੱਲ ਕਹੀ ਹੈ ਜਦੋਂ ਉਦਘਾਟਨ ਚ ਵਾਰਡ ਨੰਬਰ 19 ਤੋਂ ਸ਼ੁਰੂ ਹੋਇਆ ਗੁਰੂ ਸਾਹਿਬ ਦੀ ਅਰਦਾਸ ਕਰਕੇ ਟਿਊਬੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸਵੇਰੇ 10 ਵਜੇ ਦੇ ਕਰੀਬ ਇਹ ਕੰਮ ਸ਼ੁਰੂ ਕੀਤਾ ਗਿਆ

MORE NEWS