ਪਠਾਨਕੋਟ: ਕਾਰ ਦੀ ਟੱਕਰ ਦੇ ਨਾਲ ਆਟੋ ਚਾਲਕ ਹੋਇਆ ਜਖਮੀ ਥਾਣਾ ਨੰਗਲ ਭੂਰ ਪੁਲਿਸ ਨੇ ਕੀਤਾ ਕਾਰ ਚਾਲਕ ਖਿਲਾਫ ਮਾਮਲਾ ਦਰਜ
ਕਾਰ ਦੀ ਟੱਕਰ ਦੇ ਨਾਲ ਆਟੋ ਚਾਲਕ ਜਖਮੀ ਹੋ ਗਿਆ ਜਿਸ ਤੋਂ ਬਾਅਦ ਉਸਨੇ ਇਸਦੀ ਸ਼ਿਕਾਇਤ ਥਾਣਾ ਨੰਗਲ ਭੂਰ ਪੁਲਿਸ ਨੂੰ ਕੀਤੀ ਇਸ ਸਬੰਧੀ ਜਾਣਕਾਰੀ ਦਿੱਤੀ ਥਾਣਾ ਨੰਗਲਪੁਰ ਪੁਲਿਸ ਨੇ ਦੱਸਿਆ ਹੈ ਕਿ ਕਾਰ ਦੀ ਟੱਕਰ ਨਾਲ ਆਟੋ ਚਾਲਕ ਜਖਮੀ ਹੋ ਗਿਆ ਸੀ ਜਿਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੀ ਜਦੋਂ ਜਾਂਚ ਕੀਤੀ ਤਾਂ ਉਸ ਤੋਂ ਬਾਅਦ ਕਾਰ ਚਾਲਕ ਦੇ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।