ਮਾਨਸਾ: ਮਾਨਸਾ ਦੇ ਜੈ ਮਾਂ ਮੰਦਰ 'ਚ ਅਸੂ ਦੇ ਨਵਰਾਤਰਿਆਂ ਦੀ ਸ਼ੁਰੂਆਤ, ਹੋਇਆ ਮਾਤਾ ਸ਼ੈਲ ਪੁੱਤਰੀ ਦਾ ਪੂਜਨ
Mansa, Mansa | Oct 11, 2026 ਮਾਨਸਾ ਦੇ ਜੈ ਮਾਂ ਮੰਦਰ ਵਿੱਚ ਅਸੂ ਦੇ ਨਵਰਾਤਰਿਆਂ ਦਾ ਆਗਾਜ਼। ਪਹਿਲੇ ਦਿਨ ਮਾਤਾ ਸ਼ੈਲ ਪੁੱਤਰੀ ਦਾ ਪੂਜਨ, ਕੀਰਤਨ ਅਤੇ ਭਜਨਾਂ ਨਾਲ ਗੂੰਜਿਆ ਮੰਦਰ। ਉਪ ਪ੍ਰਧਾਨ ਬਿੰਦਰ ਪਾਲ ਗਰਗ ਨੇ ਦਿੱਤੀਆਂ ਸ਼ਹਿਰ ਵਾਸੀਆਂ ਨੂੰ ਨਵਰਾਤਰਿਆਂ ਦੀਆਂ ਵਧਾਈਆਂ।