ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਮਾਨਸਾ ਵਿਖੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ, ਯੂਰੀਆ ਦੀ ਘਾਟ ਅਤੇ ਪਟਿਆਲਾ ਵਿੱਚ ਲਾਈਨਮੈਨਾਂ ਨਾਲ ਹੋਏ ਕਥਿਤ ਤਸ਼ੱਦਦ ਦੇ ਵਿਰੋਧ ਵਿੱਚ SSP ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ।
#Hashtags
#GallbaatTV #MansaNews #BKUEktaAzad #FarmersProtest #PunjabFarmers #Mansa #PunjabNews #KisanEkta #UreaShortage #DieselPriceHike #PetrolPriceHike #Patiala #PunjabPolice #BhagwantMann #BreakingNews #LocalNews #PunjabUpdates #KisanAndolan #FarmersVoice #MansaLive
Mansa, Mansa | Jun 8, 2026