Public App Logo
Jansamasya
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
No video available

ਸੁਨਾਮ: ਸੁਨਾਮ ਦੀ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਨੂੰ ਅੱਜ ਆਈ ਬਾਰਿਸ਼ ਨੇ ਕੀਤਾ ਜਲ ਥਲ

Sunam, Sangrur | Jun 28, 2024
ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਨ ਸੁਨਾਮ ਦੀ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਦੀਆਂ ਜਿੱਥੇ ਥੋੜੀ ਬਾਰਿਸ਼ ਤੋਂ ਬਾਅਦ ਹੀ ਹਰ ਪਾਸੇ ਪਾਣੀ ਪਾਣੀ ਦਿਖਾਈ ਦਿੱਤਾ ਇਸ ਵਿੱਚ ਪੁਲਿਸ ਚੌਂਕੀ ਅਤੇ ਸੁਨਾਮ ਮਾਰਕੀਟ ਕਮੇਟੀ ਦਾ ਦਫਤਰ ਹੈ ਜਿੱਥੇ ਕੋਈ ਵੀ ਵਿਅਕਤੀ ਬਾਰਿਸ਼ ਦੇ ਦਿਨਾਂ ਵਿੱਚ ਆਪਣੀ ਦੁਕਾਨ ਮਾਰਕੀਟ ਕਮੇਟੀ ਅਤੇ ਪੁਲਿਸ ਚੌਂਕੀ ਵਿੱਚ ਨਹੀਂ ਆ ਸਕਦਾ