Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra

ਅੰਮ੍ਰਿਤਸਰ 2: ਅਜਨਾਲਾ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਲਈ ਗਊ ਵੰਸ਼ ਦੇ ਮਾਸ ਦੇ ਟੁਕੜੇ ਖੇਤਾਂ ਵਿੱਚ ਸੁੱਟੇ

Amritsar 2, Amritsar | May 18, 2025
ਅਜਨਾਲਾ ਦੇ ਗੁਜਾਪੀਰ ਰੋਡ ਦੇ ਖੇਤਾਂ ਵਿੱਚ ਕੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਊ ਵੰਸ਼ ਗਏ ਟੁਕੜੇ ਸੁੱਟ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਹਨਾਂ ਮਾਸ ਦੇ ਟੁਕੜਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਇਸ ਮੌਕੇ ਜਾਣਕਾਰੀ ਦੇਣ ਜੋ ਹੈ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ
ਅੰਮ੍ਰਿਤਸਰ 2: ਅਜਨਾਲਾ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਲਈ ਗਊ ਵੰਸ਼ ਦੇ ਮਾਸ ਦੇ ਟੁਕੜੇ ਖੇਤਾਂ ਵਿੱਚ ਸੁੱਟੇ - Amritsar 2 News