ਮੋਗਾ: ਮੋਗਾ ਕਾਂਗਰਸ ਪਾਰਟੀ ਦਫ਼ਤਰ ਬਿਖੇ ਪਿੰਡ ਦਾਰਾ ਪੁਰ ਤੋ ਭਾਰੀ ਗਿਣਤੀ ਚ ਲੋਕ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਹੋਏ ਸਾਮਿਲ
ਵਿਧਾਨਸਭਾ ਹਲਕਾ ਦੇ ਪਿੰਡ ਦਾਰਾਪੁਰ ਤੋਂ ਸਿਕੰਦਰ ਸਿੰਘ, ਜਗਸੀਰ ਸਿੰਘ, ਗੁਰਸੇਵਕ ਸਿੰਘ ਅਕਾਲੀ ਦਲ ਪਾਰਟੀ ਦਿਆਂ ਨੀਤੀਆਂ ਤੋਂ ਤੰਗ ਆਕੇ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ।