ਅੰਮ੍ਰਿਤਸਰ 2: ਅਮਰੀਕੀ ਰਾਜਦੂਤ ਸਾਹਮਣੇ ਇਮਾਨ ਸਿੰਘ ਮਾਨ ਨੇ ਚੁੱਕੇ ਸਿੱਖ ਮੁੱਦੇ, ਵਿਖਾਏ ਖਾਲਿਸਤਾਨੀ ਝੰਡੇ
ਸ੍ਰੀ ਦਰਬਾਰ ਸਾਹਿਬ ਪਹੁੰਚੇ ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਸਾਹਮਣੇ ਇਮਾਨ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ, SGPC ਚੋਣਾਂ ਅਤੇ ਧਾਰਮਿਕ ਆਜ਼ਾਦੀ ਸਮੇਤ ਕਈ ਮੰਗਾਂ ਰੱਖੀਆਂ। ਇਸ ਦੌਰਾਨ ਪਾਰਟੀ ਵੱਲੋਂ ਖਾਲਿਸਤਾਨੀ ਝੰਡੇ ਵੀ ਦਿਖਾਏ ਗਏ।