ਸੁਨਾਮ: ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਖੇੜੀ ਵਿਖੇ ਸੀ ਪਾਈਟ ਕੇਂਦਰ ਦਾ ਰੱਖਿਆ ਨੀਂਹ ਪੱਥਰ
Sunam, Sangrur | Jul 31, 2024 ਸੁਨਾਮ ਪਿੰਡ ਖੇੜੀ ਵਿਖੇ ਫੌਜ ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲਗਭਗ 29 ਕਰੋੜ ਦੀ ਲਾਗਤਨਾ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ ਇਮਪਲਾਈਮੈਂਟ ਆਫ ਪੰਜਾਬ ਯੂਥ ਸੀ ਬਾਈਟ ਦਾ ਨੀਹ ਪੱਥਰ ਰੱਖਿਆ ਗਿਆ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਪਾਈਟ ਕੇਂਦਰ ਦਸ ਏਕੜ ਰਕਬੇ ਵਿੱਚ ਬਣੇਗਾ ਉਹਨਾਂ ਕਿਹਾ ਇਹ ਸੰਸਥਾ ਸਭੇ ਸਾਸਨ ਰਾਸ਼ਟਰੀ ਭਾਵਨਾ ਅਤੇ ਨਿਰਪ