ਸੁਨਾਮ: ਸੁਨਾਮ ਦੇ ਜਖੇਪਲ ਰੋਡ ਤੇ ਘਰ ਚ ਖੜੇ ਟਰੈਕਟਰ ਨੂੰ ਲੱਗੀ ਅੱਗ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ,
Sunam, Sangrur | Jun 3, 2024 ਸੁਨਾਮ ਦੇ ਜਖੇਪਲ ਰੋੜ ਰੋਟਰੀ ਪਬਲਿਕ ਸਕੂਲ ਦੇ ਸਾਹਮਣੇ ਇੱਕ ਘਰ ਵਿੱਚ ਖੜੇ ਟਰੈਕਟਰ ਨੂੰ ਅੱਗ ਲੱਗਣ ਦਾ ਸਮਾਂ ਚਾਰ ਪ੍ਰਾਪਤ ਹੋਇਆ ਘਟਨਾ ਦੀ ਜਾਣਕਾਰੀ ਦੇ ਫਾਇਰ ਅਧਿਕਾਰੀ ਨੇ ਦੱਸਿਆ ਕਿ ਬੈਟਰੇ ਦਾ ਅਚਾਨਕ ਬਲਾਸਟ ਹੋਣ ਕਾਰਨ ਇਹ ਅੱਗ ਲੱਗੀ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ,