ਸੁਨਾਮ: ਤੋਲਾਵਾਲ ਵਿੱਚ ਘੋੜੀਆਂ ਨੂੰ ਲੈ ਕੇ ਮਾਰਕੁੱਟ ਦੇ ਜ਼ਖਮੀ ਸੁਨਾਮ ਹਸਪਤਾਲ ਦਾਖਲ ਪਿੰਡ ਚ ਵੋਟਾਂ ਦਾ ਬਾਈਕਾਟ ਕਰਨ ਦਾ ਫੈਸਲਾ ਪੁਲਿਸ ਸਮਝਾਉਣ ਚ ਜੁਟੀ
Sunam, Sangrur | Jun 1, 2024 ਬੀਤੇ ਦਿਨ ਪਿੰਡ ਤੋਲਾਵਾਲ ਵਿੱਚ ਕੁਛ ਬਾਹਰਲੇ ਬੰਦਿਆਂ ਵੱਲੋਂ ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕਈ ਬੰਦੇ ਜਖਮੀ ਹੋ ਗਏ ਜਿਨਾਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਕੋਈ ਕਾਰਵਾਈ ਨਾ ਹੋਣ ਤੇ ਪਿੰਡ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਪੁਲਿਸ ਪਿੰਡ ਵਾਸੀਆਂ ਨੂੰ ਬਾਈਕਾਟ ਨਾ ਕਰਨ ਦੀ ਕੋਸ਼ਿਸ਼ ਵਿੱਚ ਜੁਟੀ,