ਸੁਨਾਮ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਪਿੰਡ ਮਗਵਾਲ ਵਿੱਚ ਆਪਣੀ ਵੋਟ ਪਾਈ,
Sunam, Sangrur | Jun 1, 2024 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਿੰਡ ਮਗਵਾਲ ਵਿੱਚ ਵੋਟ ਪਾਉਣ ਪਹੁੰਚੇ ਇਸ ਮੌਕੇ ਈਬੀਐਮ ਵਿੱਚ ਗੜਬੜੀ ਹੋਣ ਦੇ ਚਲਦੇ ਪੋਲਿੰਗ ਬੂਥ ਵਿੱਚ 10 ਮਿੰਟ ਦਾ ਇੰਤਜ਼ਾਰ ਤੋਂ ਬਾਅਦ ਪੋਲਿੰਗ ਬੂਥ ਦੇ ਅੰਦਰ ਲੋਕ ਅਤੇ ਮੁੱਖ ਮੰਤਰੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ