ਸੁਨਾਮ: ਸੁਨਾਮ ਵਿਧਾਨ ਸਭਾ ਹਲਕੇ ਵਿੱਚ ਵੋਟਾਂ ਦੀਆਂ ਤਿਆਰੀਆਂ ਮੁਕੰਮਲ,
Sunam, Sangrur | May 31, 2024 ਸੁਨਾਮ ਵਿਧਾਨ ਸਭਾ ਹਲਕਾ 101 ਦੀਆਂ ਤਿਆਰੀਆਂ ਸਬੰਧੀ ਆਈਟੀਆਈ ਸੁਨਾਮ ਵਿੱਚ ਐਸਡੀਐਮ ਨੇ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਦੱਸਿਆ ਕਿ 209 ਬੂਥ ਹਨ ਅਤੇ 119 ਲੋਕੇਸ਼ਨਾਂ ਹਨ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਮੌਕੇ ਐਸਡੀਐਮ ਸੁਨਾਮ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ,