Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਖਰੜ: ਖਰੜ ਪੁਲਿਸ ਨੇ ਦੇਸੂ ਮਾਜਰਾ ਤੋਂ ਦੋ ਨੌਜਵਾਨ ਥਾਰ ਤੇ ਖੜੋ ਕੇ ਹਵਾਈ ਫਾਇਰ ਕਰਨ ਦੇ ਇਲਜ਼ਾਮ ਤੇ ਨਵੇਂ ਕਾਨੂੰਨ ਤਹਿਤ ਕੀਤੇ ਕਾਬੂ

ਬੀਤੀ ਰਾਤ ਇਕ ਵਜੇ ਦੇ ਕਰੀਬ ਖਰੜ ਪੁਲਿਸ ਨੇ ਦੇਸੋ ਮਾਜਰਾ ਤੋਂ ਥਾਰ ਤੇ ਰਾਤ ਦੋ ਹਵਾਈ ਕਰਨ ਦੇ ਆਰੋਪ ਵਿੱਚ ਨੌਜਵਾਨ ਕਾਬੂ ਕੀਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸ਼ਿਕਾਇਤ ਸਰਬਜੀਤ ਨਮਕ ਔਰਤ ਨੇ ਕੀਤੀ ਸੀ ਇਸ ਗੱਲ ਦੀ ਜਾਣਕਾਰੀ ਅੱਜ ਏਐਸਆਈ ਕੇਵਲ ਨੇ ਦਿੱਤੀ ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਇਹ ਹਵਾਈ ਫਾਇਰ ਆਪਣੇ ਬਰਥਡੇ ਦੇ ਚੱਕਰ ਵਿੱਚ ਕੀਤੇ ਸੀ

MORE NEWS