ਅਬੋਹਰ: ਅਬੋਹਰ ਦੇ ਬਲੋਟਨ ਕੈਫੇ ਪਹੁੰਚੇ ਜੋਤੀ ਨੂਰਾਂ, ਸਿੱਖਿਆ ਪੀਜ਼ਾ ਬਣਾਉਣ ਦਾ ਤਰੀਕਾ
Abohar, Fazilka | Oct 22, 2026 ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਅਬੋਹਰ ਦੇ ਬਲੋਟਨ ਕੈਫੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੀਜ਼ਾ ਮੇਕਿੰਗ ਬਾਰੇ ਜਾਣਕਾਰੀ ਲਈ ਅਤੇ ਕੈਫੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ।