ਮੂਨਕ: ਖਨੌਰੀ ਪੁਲਿਸ ਨੇ ਪਿੰਡ ਨਵਾਂ ਗਾਊ ਤੋਂ ਇੱਕ ਵਿਅਕਤੀ ਕੋਲੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਪੰਜਾਬ ਰਸੀਲਾ ਸੰਤਰਾ ਕੀਤਾ ਬਰਾਮਦ
ਖਨੌਰੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ ਰਸੀਲਾ ਸੰਤਰਾ ਕੀਤਾ ਬਰਾਮਦ , ਥਾਣਾ ਖਨੋਰੀ ਦੇ ਮੁਖੀ ਨੇ ਦੱਸਿਆ ਕਿ ਹੌਲਦਾਰ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਸਤ ਕੀਤੀ ਜਾ ਰਹੀ ਸੀ ਜਦੋਂ ਪਿੰਡ ਨਵਾਂਗਾਉਂ ਕੋਲ ਪੁਲਿਸ ਪਾਰਟੀ ਪਹੁੰਚੀ ਤਾਂ ਉਥੇ ਵਿਅਕਤੀ ਮੋਢੇ ਤੇ ਡੱਬਾ ਰੱਖੀ ਦਿਖਾਈ ਦੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪੁੱਠਾ ਮੁੜਨ ਲੱਗਿਆ ਤਾਂ ਪੁਲਿਸ ਨੇ ਵਿਅਕਤੀ ਨੂੰ ਚੈੱਕ ਕੀਤਾ ਤਾਂ 12 ਬੋਤਲਾਂ ਸ਼ਰਾਬ ਬਰਾਮਦ