ਮੂਣਕ ਦੇ ਕਿਸਾਨ ਨੇ ਕਿਹਾ ਕਿ ਮੈਂ ਸਵੇਰੇ ਆਪਣੀ ਫਸਲ ਲੈ ਕੇ ਮੂਣਕ ਦੀ ਮੰਡੀ ਵਿੱਚ ਆਇਆ ਸੀ ਅਤੇ ਅੱਜ ਹੀ ਮੇਰੀ ਫਸਲ ਬਿਕ ਗਈ ਜਿਸ ਕਾਰਨ ਮੈਂ ਸ਼ਾਮ ਨੂੰ ਅੱਜ ਆਪਣੇ ਘਰ ਜਾ ਸਕਾਂਗਾ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਕਿ ਪਿਛਲੇ ਸਾਲ ਨਾਲੋਂ ਵੀ ਇਸ ਵਾਰ ਪ੍ਰਬੰਧ ਜਿਆਦਾ ਵਧੀਆ ਹਨ ਅਤੇ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਲਈ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ