ਜਨਾਨੀਆਂ ਨੇ ਬੱਸ ਚੋਂ ਉਤਰਦਿਆਂ ਹੀ ਘੇਰ ਲਿਆ ਬੰਦਾ ਸੈਂਡਰਾ ਦੀ ਕੀਤੀ ਬਰਸਾਤ ਛੇੜਕਾਨੀ ਕਰਨ ਦੇ ਲਗਾਏ ਆਰੋਪ ਅੱਜ 10 ਵਜੇ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਮਹਿਲਾਵਾਂ ਨੇ ਇੱਕ ਵਿਅਕਤੀ ਨੂੰ ਬੱਸ ਵਿੱਚੋਂ ਉਤਰਦੇ ਸਾਰ ਹੀ ਘੇਰ ਲਿਆ ਉਨਾਂ ਨੇ ਆਰੋਪ ਲਗਾਇਆ ਕਿ ਵਿਅਕਤੀ ਵੱਲੋਂ ਮਹਿਲਾ ਨਾਲ ਛੇੜ ਛਾੜ ਕੀਤੀ ਗਈ ਹੈ ਜਿਸ ਵਜੋਂ ਮਹਿਲਾਵਾਂ ਨੇ ਸੈਂਡਲ ਲਾਹ ਵਿਅਕਤੀ ਦੀ ਛਿੱਤਰ ਪਰੇਡ ਵੀ ਕੀਤੀ ਪੱਤਰਕਾਰਾਂ ਦੇ ਪੁੱਛਣ ਤੋਂ