Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਡੇਰਾਬਸੀ: ਜ਼ੀਰਕਪੁਰ ਪੁਲਿਸ ਨੇ ਚਾਰ ਦੁਕਾਨਾਂ ਵਿੱਚ ਛਾਪੇਮਾਰੀ ਕਰਕੇ 3 ਲੱਖ ਰੁਪਏ ਦੀ ਇ-ਸਿਗਰਟ ਜਪਤ ਕਰ 10 ਲੋਕਾਂ ਨੂੰ ਕੀਤਾ ਗ੍ਰਿਫਤਾਰ

ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਵੀਆਈਪੀ ਰੋਡ ਤੇ ਪੈਂਦੀ ਚਾਰ ਦੁਕਾਨਾਂ ਵਿੱਚ ਛਾਪੇਮਾਰੀ ਕਰਕੇ 142 ਈ ਸਿਗਰਟ ਜਬਤ ਕੀਤੀ ਹੈ ਜਿਨਾਂ ਦੀ ਕੀਮਤ 3 ਲੱਖ ਰੁਪਏ ਦੀ ਆਸਪਾਸ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

MORE NEWS