ਆਮ ਆਦਮੀ ਪਾਰਟੀ ਹਰ ਰੋਜ਼ ਪੜਾ-ਦਰ-ਪੜਾ ਆਪਣੀਆਂ ਗਾਰੰਟੀਆ ਨੂੰ ਲਾਗੂ ਕਰਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਭਿ੍ਸ਼ਟਾਚਾਰ ਸੰਬੰਧੀ ਇਕ ਨੰਬਰ ਜਾਰੀ ਕਰਨ ਬਾਰੇ ਕਿਹਾ ਸੀ। ਉਹ ਅੱਜ ਜਾਰੀ ਕਰ ਦਿੱਤਾ ਗਿਆ ਹੈ।(9501200200)
Chandigarh, India | Mar 23, 2022