ਪਠਾਨਕੋਟ: ਪਿੰਡ ਛੋਟੇਪੁਰ ਦੇ ਨੌਜਵਾਨ ਦੀ ਨਹਿਰ ਵਿੱਚੋਂ ਮਿਲੀ ਲਾਸ਼, ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਦਿੱਤੀ ਚੇਤਾਵਨੀ
ਬਲਾਕ ਸੀਆਨਪੁਰ ਦੇ ਪਿੰਡ ਛੋਟੇਪੁਰ ਦੇ ਲਾਪਤਾ ਨੌਜਵਾਨ ਦੀ ਲਾਸ਼ ਨੁਸ਼ਹਿਰਾ ਨਹਿਰ ਵਿੱਚੋਂ ਮਿਲੀ। ਭਾਜਪਾ ਆਗੂ ਦਿਨੇਸ਼ ਸਿੰਘ ਬੱਬੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪੁਲਿਸ ਨੂੰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਅਲਟੀਮੇਟਮ ਦਿੱਤਾ ਹੈ।