🏆 ਡਰੀਮਸ ਕੋਚਿੰਗ ਇੰਸਟੀਟਿਊਟ ਦੇ ਵਿਦਿਆਰਥੀ ਦਲਜੀਤ ਸਿੰਘ ਨੇ ਵਧਾਇਆ ਮਾਣ! 🏆
ਡਰੀਮਸ ਕੋਚਿੰਗ ਇੰਸਟੀਟਿਊਟ ਦੇ ਦਸਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਦਲਜੀਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਆਪਣੀ ਮਿਹਨਤ, ਲਗਨ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਇੰਸਟੀਟਿਊਟ ਦਾ ਮਾਣ ਵਧਾਇਆ।
🥈 ਗ੍ਰੀਕੋ-ਰੋਮਨ ਰੈਸਲਿੰਗ — ਚਾਂਦੀ ਦਾ ਤਮਗਾ
🥉 ਫ੍ਰੀ-ਸਟਾਈਲ ਰੈਸਲਿੰਗ — ਤੀਜਾ ਸਥਾਨ ਅਤੇ ਕਾਂਸੀ ਦਾ ਤਮਗਾ
💪 ਮਿਹਨਤ, ਲਗਨ ਅਤੇ ਹੌਸਲੇ ਦੀ ਸ਼ਾਨਦਾਰ ਜਿੱਤ!
ਦਲਜੀਤ ਸਿੰਘ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਡਰੀਮਸ ਕੋਚਿੰਗ ਇੰਸਟੀਟਿਊਟ ਵੱਲੋਂ ਬਹੁਤ-ਬਹੁਤ ਮੁਬਾਰਕਾਂ। 👏🏅
#ਡਰੀਮਸਕੋਚਿੰਗਇੰਸਟੀਟਿਊਟ #ਦਲਜੀਤਸਿੰਘ #ਖੇਡਾਂਵਤਨਪੰਜਾਬਦੀਆਂ #ਗ੍ਰੀਕੋਰੋਮਨਰੈਸਲਿੰਗ #ਫ੍ਰੀਸਟਾਈਲਰੈਸਲਿੰਗ
Hoshiarpur, Hoshiarpur | Sep 30, 2026