ਸੁਨਾਮ: ਦੌਲਾ ਸਿੰਘ ਵਾਲਾ ਪਿੰਡ ਦੇ ਦੋ ਨੌਜਵਾਨਾਂ ਨੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਚ ਜਹਿਰ ਨਿਗਲ ਕੀਤੀ ਆਤਮ ਹੱਤਿਆ
Sunam, Sangrur | Jun 8, 2024 ਦੌਲਾ ਸਿੰਘ ਵਾਲਾ ਦੋ ਨੌਜਵਾਨ ਮਜ਼ਦੂਰਾਂ ਵੱਲੋਂ ਕਿਸੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਪਰੇਸ਼ਾਨ ਹੋ ਕੇ ਕੋਈ ਜਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਦੋਵੇਂ ਦੀ ਮੌਤ ਹੋ ਜਾਂਦੀ ਖਬਰ ਮਿਲੀ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਿਕ ਨੌਜਵਾਨ ਨੇ ਕਿਸੇ ਤੋਂ ਪੈਸੇ ਲੈਣੇ ਸਨ ਜੋ ਪੈਸੇ ਦੇਣ ਦੀ ਬਜਾਏ ਡਰਾਉਂਦੇ ਧਮਕਾਉਂਦੇ ਸਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,