ਸੁਨਾਮ: ਸੰਗਤੀ ਵਾਲਾ ਤੋਂ ਨੰਗਲਾ ਰੋਡ 'ਤੇ ਇੱਕ ਕਾਰ ਨੂੰ ਦਰੱਖਤ ਨਾਲ ਟਕਰਾ ਜਾਣ ਕਾਰਨ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
Sunam, Sangrur | Jun 6, 2024 ਅੱਗ ਲੱਗਣ ਦੀਆਂ ਘਟਨਾਵਾਂ ਗਰਮੀ ਜਿਆਦਾ ਹੋਣ ਕਾਰਨ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਮਾਮਲਾ ਸੰਗਤੀ ਵਾਲਾ ਤੋਂ ਨੰਗਲਾ ਨਹਿਰ ਦੇ ਨਾਲ ਬਣੀ ਸੜਕ ਦਾ ਹੈ ਜਿੱਥੇ ਔਡੀ ਕਾਰ ਦੇ ਅਚਾਨਕ ਦਰਖਤ ਨਾਲ ਟਕਰਾ ਜਾਣ ਕਾਰਨ ਅੱਗ ਲੱਗ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ,