ਸੁਨਾਮ: ਲੌਂਗੋਵਾਲ ਜੈਦ ਪੱਤੀ ਇੱਕ ਘਰ ਚੋਂ 120 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਇੱਕ ਵਿਅਕਤੀ ਕੀਤਾ ਪੁਲਿਸ ਨੇ ਗ੍ਰਿਫਤਾਰ,
Sunam, Sangrur | Jun 7, 2024 ਲੌਂਗੋਵਾਲ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਜੈਦ ਪੱਤੀ ਲੌਂਗੋਵਾਲ ਦੇ ਇੱਕ ਘਰ ਵਿੱਚ ਰੇਡ ਕਰ 120 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਧਾਰਾ 61,1 , 14 ਐਕਸਾਈਜ਼ ਐਕਟ ਅਧੀਨ ਮੁਕਦਮਾ ਦਰਜ ਕਰਨ ਕਾਰਵਾਈ ਸ਼ੁਰੂ ਕਰ ਦਿੱਤੀ