ਸੁਨਾਮ: ਦਿੜਬਾ ਦੇ ਗਾਮੜੀ ਰੋੜ ਇੱਕ ਘਰ ਚੋਂ ਚੋਰਾਂ ਨੇ ਤਾਲਾ ਤੋੜ ਸੋਨੇ ਦੇ ਅਤੇ ਚਾਂਦੀ ਦੇ ਗਹਿਣੇ ਕੀਤੇ ਚੋਰੀ ਪੁਲਿਸ ਨੇ ਮੁਕਦਮਾ ਕੀਤਾ ਦਰਜ,
Sunam, Sangrur | Jun 7, 2024 ਸਿਮਰਜੀਤ ਕੌਰ ਗਾਮਣੀ ਰੋਡ ਦਿੜਵਾ ਆਪਣੇ ਬੱਚਿਆਂ ਸਮੇਤ ਦਿੱਲੀ ਆਪਣੇ ਪੇਕਿਆਂ ਕਰ ਗਈ ਹੋਈ ਸੀ ਤਾਂ ਘਰ ਵਿੱਚ ਨਾਮਾਲਮ ਵਿਅਕਤੀਆਂ ਵੱਲੋਂ ਘਰ ਦਾ ਤਾਲਾ ਤੋੜ ਕੇ 12 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪੁਲਿਸ ਨੇ ਕਾਰਵਾਈ ਕਰਦੇ ਨਾ ਮਾਲੂਮ ਵਿਅਕਤੀਆਂ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,