ਲੁਧਿਆਣਾ ਦੇ ਮਾਛੀਵਾੜਾ ਵਿਚ ਹੇਅਰ ਡ੍ਰੇਸਰ ਤੇ ਫਾਇਰਿੰਗ ਕਰਨ ਵਾਲੇ 2 ਅਰੋਪੀਆਂ ਨੂੰ ਪੁਲਸ ਨੇ ਕੀਤਾ ਕਾਬੂ, ਗੈਂਗਸਟਰ ਗੁਰਲਾਲ ਦੇ ਕਹਿਣ ਤੇ ਕੀਤੀ ਸੀ ਫਾਇਰਿੰਗ ਅੱਜ 6:30 ਬਜੇ ਪੱਤਰਕਾਰਾਂ ਨਾਲ ਗੱਲ ਕਰਦਿਆ ਐਸ ਐਸ ਪੀ ਜਯੋਤੀ ਯਾਦਵ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਵਿੱਚ 30 ਅਕਤੂਬਰ ਦੀ ਰਾਤ ਇਕ ਵਿਅਕਤੀ ਤੇ ਫਾਇਰਿੰਗ ਮਾਮਲੇ ਵਿੱਚ ਅਹਿਮ ਖੁਲਾਸੇ ਹੋਏ ਹਨ ਉਹਨਾਂ ਦੱਸਿਆ ਕੀ ਗੈਂਗਸਟਰ ਗੁਰਲਾਲ ਸਿੰਘ ਨੇ ਗੁਰਦਾਸ ਪੁਰ ਦੇ ਰਹਿਣ ਵਾਲੇ ਆਪਣੇ 2 ਸਾਥੀਆਂ