ਲੁਧਿਆਣਾ ਪੂਰਬੀ: ਗਿੱਲ ਰੋਡ ਵਿੱਚ ਫੈਕਟਰੀ ਵਿੱਚ ਫਟਿਆ ਬੋਇਲਰ, ਇੱਕ ਦੀ ਮੌਤ, ਇੱਕ ਜਖਮੀ, ਆਸ ਪਾਸ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਘਰ ਕਿਤੇ ਖਾਲੀ,
ਲੁਧਿਆਣਾ ਵਿੱਚ ਫੈਕਟਰੀ ਵਿੱਚ ਫਟਿਆ ਬੋਇਲਰ, ਇੱਕ ਦੀ ਮੌਤ, ਇੱਕ ਜਖਮੀ, ਆਸ ਪਾਸ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਘਰ ਕਿਤੇ ਖਾਲੀ, ਅੱਜ 8 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਸਾਈਕਲ ਪਾਰਟਸ ਫੈਕਟਰੀ ਵਿੱਚ ਵਾਇਲਰ ਫਟਣ ਨਾਲ ਇੱਕ ਕਰਮਚਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਦਕਿ ਇੱਕ ਵਿਅਕਤੀ ਜਖਮੀ ਹੋਇਆ ਹੈ। ਸਿਵਲ ਡਿਫੈਂਸ ਵਲੰਟੀਅਰ ਰੋਹਿਤ ਨੇ ਦੱਸਿਆ ਕਿ ਉਸਨੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਪਿੱਛਾ ਕੀਤਾ ਅੱਗੇ ਜਾ ਕੇ ਦੇਖਿਆ ਤਾਂ ਫੈ