ਮੋਰਿੰਡਾ: ਮੋਰਿੰਡਾ ਦੇ ਪਿੰਡ ਸਰਹਾਣਾ 'ਚ ਖੜ੍ਹੀ ਕਾਰ ਨੂੰ ਲੱਗੀ ਅੱਗ, ਕਾਰ ਦਾ ਪਿਛਲਾ ਹਿੱਸਾ ਸੜ ਕੇ ਸੁਆਹ
ਮੋਰਿੰਡਾ ਦੇ ਪਿੰਡ ਸਰਹਾਣਾ ਵਿਖੇ ਸ਼ਮਸ਼ੇਰ ਸਿੰਘ ਦੀ ਕਾਰ ਨੂੰ ਭੇਦਭਰੀ ਹਾਲਤ ਵਿੱਚ ਅੱਗ ਲੱਗ ਗਈ। ਘਟਨਾ ਵਿੱਚ ਕਾਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ ਹੈ, ਜਦਕਿ ਅੱਗ ਲੱਗਣ ਦੇ ਕਾਰਨ ਅਜੇ ਤੱਕ ਸਾਫ਼ ਨਹੀਂ ਹੋ ਸਕੇ ਹਨ।