ਆਨੰਦਪੁਰ ਸਾਹਿਬ: ਸ਼੍ਰੀ ਅਨੰਦਪੁਰ ਸਾਹਿਬ: ਯੂਥ ਫੈਸਟੀਵਲ 'ਚ ਖਾਲਸਾ ਕਾਲਜ ਨੇ ਜਿੱਤੀ ਆਲ ਓਵਰ ਟਰਾਫ਼ੀ
ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਦਾ ਯੂਥ ਫੈਸਟੀਵਲ ਸਮਾਪਤ ਹੋਇਆ। ਮੇਜ਼ਬਾਨ ਕਾਲਜ ਨੇ ਆਲ ਓਵਰ ਟਰਾਫ਼ੀ ਜਿੱਤੀ। ਸਮਾਪਤੀ ਸਮਾਰੋਹ ਵਿੱਚ ਡਾ. ਦਲਜੀਤ ਸਿੰਘ ਚੀਮਾ ਅਤੇ ਦਲਜੀਤ ਸਿੰਘ ਰਾਣਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ।