ਲੁਧਿਆਣਾ ਪੂਰਬੀ: ਢੋਲੇਵਾਲ ਲੁਧਿਆਣਾ ਦੇ ਸਕੂਲ ਆਫ ਐਮਨੈਸ ਨੂੰ ਮਿਲੇ ਆਧੁਨਿਕ ਉਪਕਰਨ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸੌਂਪੇ ਗਏ ਪ੍ਰੋਜੈਕਟ,
ਲੁਧਿਆਣਾ ਦੇ ਸਕੂਲ ਆਫ ਐਮਨੈਸ ਨੂੰ ਮਿਲੇ ਆਧੁਨਿਕ ਉਪਕਰਨ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸੌਂਪੇ ਗਏ ਪ੍ਰੋਜੈਕਟ, ਵਾਟਰ ਕੂਲਰ ਤੇ ਪੱਖੇ ਅੱਜ 6 ਵਜੇ ਮੇਰੀ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਕੂਲ ਆਫ ਐਮਨੈਸ ਸਰਕਾਰੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਮਿੱਲਰ ਗੰਜ ਢੋਲੇਵਾਲ ਨੂੰ ਜਰੂਰੀ ਕਰਨ ਸੌਪੇ ਇਹਨਾਂ ਸਮਾਨ ਵਿੱਚ ਸਕਰੀਨਾਂ ਵਾਲੇ ਦੋ ਪ੍ਰੋਜੈਕਟ ਆਰਓ ਵਾਲਾ ਟਰਕੂਲਰ ਅਤੇ ਛੱਤ ਵਾਲੇ ਪੱਖੇ ਸ਼ਾਮਿਲ ਸਨ। ਜਿਸ ਦਾ ਉਦੇਸ਼ ਸਿੱਖਣ ਦ