ਲੁਧਿਆਣਾ ਪੂਰਬੀ: ਲੁਧਿਆਣਾ ਵਿੱਚ ਸਵਾਰੀਆਂ ਦੇ ਪੈਸੇ ਉੜਾਣ ਵਾਲੇ ਆਟੋ ਚਾਲਕ ਗੈਂਗ ਨੂ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, 43,000 ਕੈਸ਼ ਅਤੇ ਆਟੋ ਕੀਤਾ
ਬਰਾਮਦ
ਲੁਧਿਆਣਾ ਵਿੱਚ ਸਵਾਰੀਆਂ ਦੇ ਪੈਸੇ ਉੜਾਣ ਵਾਲੇ ਆਟੋ ਚਾਲਕ ਗੈਂਗ ਨੂ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ, 43,000 ਕੈਸ਼ ਅਤੇ ਆਟੋ ਕੀਤਾ ਬਰਾਮਦ ਅੱਜ 6 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਡੀਸੀਪੀ 1 ਸਮੀਰ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਬੀਤੇ ਦਿਨੀ ਥਾਣਾ ਡਵੀਏ ਨੰਬਰ ਚਾਰ ਦੀ ਹੱਦ ਵਿੱਚ ਆਟੋ ਸਵਾਰ ਤਿੰਨ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਕੋਲੋਂ ਇਕ ਲੱਖ ਰੁਪਏ ਦੀ ਲੁੱਟ ਕੀਤੀ ਸੀ ਜਿਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਕਾ