ਲੁਧਿਆਣਾ ਪੂਰਬੀ: ਸ਼ਿਮਲਾ ਪੁਰੀ ਲੁਧਿਆਣਾ ਦੇ ਜੀਟੀਵੀ ਸਕੂਲ ਦੇ ਵਿੱਚ ਆਰਮ ਰੈਸਲਿੰਗ ਕੰਪੀਟੀਸ਼ਨ ਮੌਕੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕੀਤੀ ਸ਼ਿਰਕਤ
ਲੁਧਿਆਣਾ ਦੇ ਜੀਟੀਵੀ ਸਕੂਲ ਦੇ ਵਿੱਚ ਆਰਮ ਰੈਸਲਿੰਗ ਕੰਪੀਟੀਸ਼ਨ ਮੌਕੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕੀਤੀ ਸ਼ਿਰਕਤ ਅੱਜ 3 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਾਰਡ ਨੰਬਰ 37 ਜੀਟੀਵੀ ਸਕੂਲ ਦੇ ਵਿੱਚ ਆਰਮ ਰੈਸਲਿੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਹਲਕਾ ਪੱਛਮੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਰਜਿੰਦਰ ਪਾਲ ਕੌਰ ਚੀਨਾ ਵੱਲੋਂ ਬੱਚਿਆਂ ਦੀ ਹੌਸਲਾ ਹਵਾਈ ਕੀਤੀ ਜਿਸ ਦੌਰਾਨ ਵਿਧਾਇਕ ਨੇ ਪ੍