ਲੁਧਿਆਣਾ ਪੂਰਬੀ: ਸਰਕਟ ਹਾਊਸ ਰਾਜਾ ਵੜਿੰਗ ਸਮੇਤ ਕਾਂਗਰਸੀ ਵਿਧਾਇਕ ਅਤੇ ਭਾਜਪਾ ਆਗੂਆਂ ਅਤੇ ਤੱਤਾ ਹੋਇਆ ਆਮ ਆਦਮੀ ਪਾਰਟੀ ਦਾ ਵਿਧਾਇਕ ਉਹ ਪੱਪੀ,
ਰਾਜਾ ਵੜਿੰਗ ਸਮੇਤ ਕਾਂਗਰਸੀ ਵਿਧਾਇਕ ਅਤੇ ਭਾਜਪਾ ਆਗੂਆਂ ਅਤੇ ਤੱਤਾ ਹੋਇਆ ਆਮ ਆਦਮੀ ਪਾਰਟੀ ਦਾ ਵਿਧਾਇਕ ਉਹ ਪੱਪੀ, ਦੁਸ਼ਹਿਰੇ ਮੇਲੇ ਵਿਵਾਦ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਅੱਜ 6 ਵਜੇ ਲੁਧਿਆਣਾ ਵਿੱਚ ਦਰੇਸੀ ਮੇਲੇ ਵਿਵਾਦ ਨੂੰ ਲੈ ਕੇ ਹਲਕਾ ਕੇਂਦਰ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਪ੍ਰੈਸ ਕਾਨਫਰਸ ਨੂੰ ਸੰਬੋਧਨ ਕੀਤਾ ਇਸ ਮੌਕੇ ਬੋਲਦੇ ਹੋਏ ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਸਮੇਤ ਭਾਜਪਾ ਦੇ