ਪਟਿਆਲਾ: ਪਟਿਆਲਾ ਦੇ ਲੀਲਾ ਭਵਨ ਵਿਖੇ ਸਥਿਤ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ
ਜ਼ਿਕਰ ਯੋਗ ਹੈ ਕਿ ਬਰਨਾਲਾ ਜਿਲਾ ਦੇ ਪਿੰਡ ਕਾਲੇਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਸਟਰੇਲੀਆ ਦਾ ਵੀਜ਼ਾ ਲਗਾਉਣ ਲਈ 9 ਲੱਖ 67, 500 ਰੁਪਏ ਇਸ ਇਮੀਗਰੇਸ਼ਨ ਦੇ ਮਾਲਕ ਨੂੰ ਦਿੱਤੇ ਗਏ ਸਨ, ਪਰ ਨਾ ਤਾਂ ਇਸ ਨੌਜਵਾਨ ਦਾ ਵੀਜ਼ਾ ਲੱਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਉਹਨਾਂ ਨੂੰ ਪੈਸੇ ਤੱਕ ਹੀ ਵਾਪਸ ਕਰਨੇ ਸੀ ਸਗੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ।