ਬਠਿੰਡਾ: ਦੀਵਾਲੀ ਤੇ ਗੁਰਪੁਰਬ ਲਈ ਪਟਾਖੇ ਵੇਚਣ ਦੇ ਲਾਇਸੰਸ: 22 ਤੋਂ 24 ਅਕਤੂਬਰ ਤੱਕ ਹੋਣਗੀਆਂ ਅਰਜ਼ੀਆਂ
ਦੀਵਾਲੀ ਅਤੇ ਗੁਰਪੁਰਬ 2026 ਲਈ ਪਟਾਖਿਆਂ ਦੀ ਵਿਕਰੀ ਵਾਸਤੇ ਲਾਇਸੰਸ ਲੈਣ ਲਈ 22, 23 ਅਤੇ 24 ਅਕਤੂਬਰ ਨੂੰ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਡਰਾਅ 29 ਅਕਤੂਬਰ ਨੂੰ ਹੋਵੇਗਾ ਅਤੇ ਜ਼ਿਲ੍ਹੇ ਵਿੱਚ 10 ਥਾਵਾਂ 'ਤੇ ਪਟਾਖਿਆਂ ਦੇ ਸਟਾਲ ਲਗਾਏ ਜਾਣਗੇ।